← Go Back
ਚੰਡੀਗੜ , 31 ਅਕਤੂਬਰ 2019 - ਜੰਮੂ, ਸ੍ਰੀਨਗਰ ਅਤੇ ਲੇਹ ਵਿਚਕਲੇ ਰੇਡੀੳ ਸਟੇਸ਼ਨਾਂ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀੳ ਜੰਮੂ, ਆਲ ਇੰਡੀਆ ਰੇਡੀੳ ਸ੍ਰੀਨਗਰ ਅਤੇ ਆਲ ਇੰਡੀਆ ਰੇਡੀੳ ਲੇਹ ਰੱਖ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਫੈਸਲਾ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲਿਆ ਗਿਆ ਹੈ।
Total Responses : 863