← ਪਿਛੇ ਪਰਤੋ
ਮੋਗਾ, 13 ਸਤੰਬਰ, 2017 : ਪਿੰਡ ਕੋਟ ਸਦਰ ਖਾ ਵਿਖੇ ਕਰਜ਼ੇ 'ਚ ਡੁੱਬੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ.ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ 45 ਸਾਲਾਂ ਕਿਸਾਨ ਪਿੱਪਲ ਸਿੰਘ 'ਤੇ ਲਗਭਗ 6 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।
Total Responses : 862