ਪੰਜਾਬ ਦੀ ਫ਼ਸਲੀ ਕਰਜ਼ਾ ਮਾਫ਼ੀ ਸਕੀਮ 'ਚ ਵਪਾਰਕ ਬੈਂਕ ਵੀ ਸ਼ਾਮਲ ਨੇ ( ਪੂਰਾ ਨੋਟੀਫੀਕੇਸ਼ਨ ਪੜ੍ਹੋ )
ਚੰਡੀਗੜ੍ਹ , 20 ਅਕਤੂਬਰ , 2017 : ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਦੇ 2 ਲੱਖ ਰੁਪੇ ਤੱਕ ਦੇ ਫਸਲੀ ਕਰਜ਼ੇ ਮਾਫ਼ ਕਰਨ ਦੀ ਸਕੀਮ ਵਿਚ ਵਪਾਰਕ ਬੈਂਕਾਂ ਤੋਂ ਲਿਆ ਅਜਿਹਾ ਕਰਜ਼ਾ ਵੀ ਸ਼ਾਮਲ ਕੀਤਾ ਹੈ . ਸਰਕਾਰ ਦੇ ਖੇਤੀ ਮਹਿਕਮੇ ਵੱਲੋਂ ਜਾਰੀ ਕੀਤੇ ਨੋਟੀਫੀਕੇਸ਼ਨ ਵਿਚ ਇਹ ਮੱਧ ਦਰਜ ਹੈ ਕਿ ਇਸ ਸਕੀਮ ਵਿਚ ਸੂਚੀ -ਦਰਜ ਵਪਾਰਕ ਬੈਂਕ ਵੀ ਸ਼ਾਮਲ ਹੋਣਗੇ .
ਨੋਟੀਫੀਕੇਸ਼ਨ ਅਨੁਸਾਰ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ 11 ਮੈਂਬਰੀ ਕਮੇਟੀ ਕਰਜ਼ਾ ਮਾਫ਼ੀ ਸਕੀਮ ਦੇ ਅਮਲ ਨੂੰ ਮਨੀਟਰ ਕਰੇਗੀ .
ਪੂਰਾ ਨੋਟੀਫੀਕੇਸ਼ਨ ਇਸ ਪ੍ਰਕਾਰ ਹੈ :