ਸਰ੍ੀ ਅਨੰਦਪੁਰ ਸਾਹਿਬ 16 ਦਸੰਬਰ 2018: ਸਿੱਖਿਆ ਵਿਭਾਗ ਪੰਜਾਬ ਅਤੇ ਜਿਲਹ੍ਾ ਸਿੱਖਿਆ ਅਫ਼ਸਰ ਸਰ੍ੀ ਦਿਨੇਸ਼ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸੈਂਟਰ ਸਕੂਲ ਝੱਜ ਵਿਖੇ ਪਰ੍ਾਇਮਰੀ ਤੇ ਪਰ੍ੀ ਪਰ੍ਾਇਮਰੀ ઠਦੇ ਬੱਚਿਆਂ ਦੇ ਪਹਾਿਆਂ, ਸੁੰਦਰ ਲਿਖਾਈ, ਬੋਲ ਲਿਖਤ ਆਦਿ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ.
ਇਹਨਾਂ ਵਿੱਦਿਅਕ ਮੁਕਾਬਲਿਆਂ ਦੀ ਅਗਵਾਈ ਕਰਦੇ ਹੋਏ ਸੈਂਟਰ ਮੁਖੀ ઠਸਰ੍ੀ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਗਰੁੱਪ ਏ ਵਿੱਚ ਕੋਮਲਪਰ੍ੀਤ ਕੌਰ ਸਰਕਾਰੀ ਪਰ੍ਾਇਮਰੀ ਸਕੂਲ ਝਾਂਗੜੀਆਂ ਨੇ ਪਹਿਲਾ, ਗਰੁੱਪ ਬੀ ਵਿੱਚ ਸਰਕਾਰੀ ਪਰ੍ਾਇਮਰੀ ਸਕੂਲ ਸੈਦਪੁਰ ਦੀ ਜੈਸਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ. ਇਸੇ ਤਰਹ੍ਾਂ ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਆਰਤੀ ਪਚਰੰਡਾ, ਰਮਨਦੀਪ ਕੌਰ ਸਾਖਪੁਰ, ਜੈਸਮੀਨ ਕੌਰ ਝਾਂਗੜੀਆਂ, ਨੇ ਕਰ੍ਮਵਾਰ ਪਹਿਲਾ, ਦੂਜਾ ਤੇ ਤੀਜ਼ਾ ਸਥਾਨ ਹਾਸਲ ਕੀਤਾ.
ਉਹਨਾ ਹੋਰ ਦੱਸਿਆ ਕਿ ਅੰਗਰੇਜੀ ਭਾਸ਼ਾ ਦੇ ਗਰੁੱਪ ਏ ਵਿੱਚ ਝਾਂਗੜੀਆਂ ਦੀ ਰਣਦੀਪ ਕੌਰ, ਅਰਸ਼ਦੀਪ ਸਿੰਘ ਝਾਂਗੜੀਆਂ ਨੇ ਕਰ੍ਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ. ਉਹਨਾਂ ਕਿਹਾ ਕਿ ਬੋਲ ਲਿਖਤ ਪੰਜਾਬੀ ਵਿੱਚ ਹੋਏ ਮੁਕਾਬਲੇ ਵਿੱਚ ਸੈਦਪੁਰ ਦੀ ਪੂਜਾ ਨੇ ਪਹਿਲਾ ਤੇ ਝਾਂਗੜੀਆਂ ਦੀ ਰਾਧਿਕਾ ਰਾਣੀ ਨੇ ਦੂਜਾ ਸਥਾਨ ਹਾਸਿਲ ਕੀਤਾ. ਹਿੰਦੀ ਭਾਸ਼ਾ ਦੀ ਬੋਲ ਲਿਖਤ ਵਿੱਚ ਲਖਵਿੰਦਰ ਸਿੰਘ ਸਾਖਪੁਰ ਜੇਤੂ ਰਿਹਾ. ਕਵਿਤਾਵਾਂ ਦੇ ਮੁਕਾਬਲੇ ਵਿੱਚ ਸਿਮਰਨਜੀਤ ਕੌਰ ਸਾਖਪੁਰ ਪਹਿਲੇ ਤੇ ਭਾਵਨਾ ਦੇਵੀ ਝੱਜ ਦੂਜੇ ਸਥਾਨ ਤੇ ਰਹੇ. ਪਰ੍ੀ ਪਰ੍ਾਇਮਰੀ ਦੇ ਬੱਚਿਆਂ ਦੇ ਕਵਿਤਾ ਮੁਕਾਬਲੇ ਵਿੱਚ ਝੱਜ ਸਕੂਲ ਦਾ ਰਵਨੀਤ ਸਿੰਘ ਪਹਿਲੇ ਤੇ ਝਾਂਗੜੀਆਂ ਸਕੂਲ ਦਾ ਪੁਨੀਤ ਸਿੰਘ ਦੂਜੇ ਸਥਾਨ ਤੇ ਰਿਹਾ. ਇਸੇ ਤਰਹ੍ਾਂ ਪਹਾਿਆਂ ਦੇ ਹੋਏ ਵੱਖ ਵੱਖ ਜਮਾਤਾਂ ਦੇ ਮੁਕਾਬਲਿਆਂ ਵਿੱਚ ਅਮਨਦੀਪ ਕੌਰ, ਕਰਨਵੀਰ ਸਿੰਘ ਝਾਂਗੜੀਆਂ, ਚਾਹਤ ਰਾਮਪੁਰ, ਹਰਸ਼ਦੀਪ ਸਿੰਘ ਝਾਂਗੜੀਆਂ ਤੇ ਪਰਮਜੀਤ ਕੌਰ ਸਾਖਪੁਰ ਨੇ ਆਪਣੀ ਆਪਣੀ ਜਮਾਤ ਵਿੱਚੋਂ ਪਹਿਲਾ ਸਥਾਨ ਪਰ੍ਾਪਤ ਕੀਤਾ. ਜੇਤੂ ਰਹੇ ਸਾਰੇ ਬੱਚਿਆਂ ਨੂੰ ਸੈਂਟਰ ਮੁਖੀ ਸਰ੍ੀ ਦਰਸ਼ਨ ਸਿੰਘ ਨੇ ਇਨਾਮ ਵੀ ਵੰਡੇ. ਇਸ ਮੌਕੇ ਸੈਂਟਰ ਮੁਖੀ ਦਰਸ਼ਨ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਡੂਮੇਵਾਲ, ਗੁਰਪਰ੍ੀਤ ਸਿੰਘ ਗਿੱਲ, ਅਮਰਜੀਤ ਸਿੰਘ ਝਾਂਗੜੀਆਂ, ਜਸਵੀਰ ਸਿੰਘ ਮਾਨ, ਸੁਖਵੀਰ ਸਿੰਘ ਨਲਹ੍ੋਟੀ, ਰਣਜੀਤ ਕੁਮਾਰ ਰੋੜੂਆਣਾ, ਰਾਜਿੰਦਰ ਕੁਮਾਰ ਕਲਵਾਂ, ਸੁਰਜੀਤ ਸਿੰਘ ਅਤੇ ਸਮੂਹ ਸੈਂਟਰ ਤੋਂ ਸਮੂਹ ਬੱਚੇ ਹਾਜਰ