ਚੰਡੀਗੜ੍ਹ, 20 ਜਨਵਰੀ 2019 - ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਬਲਜੀਤ ਬੱਲੀ , ਸੰਪਾਦਕ ਬਾਬੂਸ਼ਾਹੀ ਦੇ ਪ੍ਰੋਗਰਾਮ ਤਿਰਛੀ ਨਜ਼ਰ 'ਚ ਕੁਝ ਅਜਿਹੇ ਭੇਦ ਖੋਲ੍ਹੇ, ਜੋ ਅੱਜ ਤੱਕ ਕਈਆਂ ਲਈ ਸਵਾਲ ਬਣੇ ਹੋਏ ਨੇ।
ਸੁਖਦੇਵ ਸਿੰਘ ਢੀਂਡਸਾ ਨੇ ਹੇਠ ਲਿਖੇ ਸਵਾਲਾਂ ਦੇ ਕੀ ਦਿੱਤੇ ਜਵਾਬ, ਦੇਖੋ ਵੀਡੀੳ 'ਚ :-
ਸੁਖਦੇਵ ਸਿੰਘ ਢੀਂਡਸਾ ਨੇ ਕਿਓਂ ਛੱਡਿਆ ਅਕਾਲੀ ਦਲ ?
ਢੀਂਡਸਾ ਨੇ ਕਿਓਂ ਛੱਡਿਆ ਬਾਦਲ ਦਾ ਪੱਲਾ ?
ਹੁਣ ਕਿਹੋ ਜਿਹੀ ਹੈ ਹੈਸੀਅਤ ਅਕਾਲੀ ਦਲ 'ਚ ਬਾਦਲ ਦੀ ? ਸੁਣੋ ਢੀਂਡਸਾ ਦੀ ਜ਼ੁਬਾਨੀ
ਕੀ ਭਵਿੱਖ ਦੀ ਸਿਆਸੀ ਰਣਨੀਤੀ ਢੀਂਡਸਾ ਦੀ ?
ਕੀ ਟਕਸਾਲੀ ਅਕਾਲੀ ਦਲ ਚ ਸ਼ਾਮਲ ਹੋਣਗੇ ਢੀਂਡਸਾ ?
ਟਕਸਾਲੀ ਅਕਾਲੀ ਦਲ ਲਈ ਕੀ ਸੁਨੇਹਾ ਦਿੱਤਾ ਢੀਂਡਸਾ ਨੇ ?
ਰਾਜਨੀਤੀ 'ਚ ਕਿਸੇ ਨੇ ਲਿਆਂਦਾ ਢੀਂਡਸਾ ਨੂੰ ?
ਕਿਹੜੇ ਨੇਤਾ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਢੀਂਡਸੇ ਨੂੰ ?
ਪੰਜਾਬ ਦਾ ਕਿਹੜਾ ਲੇਖਕ ਅਤੇ ਕਿਹੜਾ ਨਾਵਲ ਹੈ ਸਭ ਤੋਂ ਪਸੰਦ ਢੀਂਡਸਾ ਨੂੰ
ਬਰਜਿੰਦਰ ਸਿੰਘ ਹਮਦਰਦ ਦਾ ਕੀ ਰੋਲ ਰਿਹਾ ਢੀਂਡਸਾ ਦੇ ਸਿਆਸੀ ਜੀਵਨ ' ਚ ?
ਸੰਤ ਭਿੰਡਰਾਂਵਾਲੇ ਨਾਲ ਕਿਹੋ ਜਿਹੇ ਰਹੇ ਸਬੰਧ ਢੀਂਡਸਾ ਦੇ ?
ਢੀਂਡਸਾ ਦੀ ਬੰਨ੍ਹੀ ਦਾੜ੍ਹੀ ਬਾਰੇ ਕੀ ਟਿੱਪਣੀ ਕੀਤੀ ਸੀ ਸੰਤ ਭਿੰਡਰਾਂਵਾਲੇ ਨੇ ?
ਸੰਤ ਭਿੰਡਰਾਂਵਾਲੇ ਨੇ ਕਿਸ ਤੋਂ ਪੈਸੇ ਵਾਪਸ ਕਰਵਾਏ ਢੀਂਡਸਾ ਦੇ ?
ਕਿਉਂ ਦਾੜ੍ਹੀ ਖੋਲ੍ਹਣੀ ਪਈ ਆਪਣੀ ਦਾਹੜੀ ਢੀਂਡਸਾ ਨੂੰ
ਅੰਮ੍ਰਿਤ ਛਕਣ ਤੋਂ ਬਾਅਦ ਕੀ ਤਬਦੀਲੀ ਆਈ ਢੀਂਡਸਾ ਦੇ ਜੀਵਨ ਚ ?
ਕੀ ਲੋਕ ਸਭਾ ਚੋਣ ਲੜੇਗਾ ਢੀਂਡਸਾ ਪਰਿਵਾਰ ?
ਹੁਣ ਹੋਰ ਕਿਹੜੇ ਅਹੁਦੇ ਛੱਡਣਗੇ ਸੁਖਦੇਵ ਸਿੰਘ ਢੀਂਡਸਾ ?
ਆਪਣੇ ਪੁੱਤਰ ਪਰਮਿੰਦਰ ਨੂੰ ਕਿਉਂ ਅਤੇ ਕਿਵੇਂ ਰਾਜਨੀਤੀ ਚ ਲਿਆਂਦਾ ਢੀਂਡਸਾ ਨੇ ?
ਐਨ ਆਈ ਆਰਜ਼ ਬਾਰੇ ਕੀ ਨੇ ਵਿਚਾਰ ਢੀਂਡਸਾ ਦੇ ?
ਪੰਜਾਬ ਉਲੰਪਿਕ ਐਸੋਸੀਏਸ਼ਨ ਤੇ ਲੰਮੇ ਸਮੇਂ ਤੋਂ ਕਿਉਂ ਜੱਫਾ ਮਾਰੀ ਬੈਠੇ ਨੇ ਢੀਂਡਸਾ ?
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਕਾਲ ਤਖ਼ਤ ਤੇ ਮਾਫ਼ੀ ਮੰਗਣ ਦੀ ਕਿਸ ਨੇਤਾ ਦੀ ਲਈ ਡਿਊਟੀ ਅਕਾਲੀ ਕੋਰ ਕਮੇਟੀ ਨੇ ?
ਤੇ ਫੇਰ ਉਸ ਨੇਤਾ ਨੇ ਅਕਾਲ ਤਖ਼ਤ ਤੇ ਜਾ ਕੇ ਕੀ ਕੀਤਾ ?
ਨਵਜੋਤ ਸਿੱਧੂ ਦੀ ਕਿਉਂ ਕੀਤੀ ਸ਼ਲਾਘਾ ਢੀਂਡਸਾ ਨੇ ?
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/Sanjhatv/videos/2199659490249010/