← ਪਿਛੇ ਪਰਤੋ
ਸਰਕਾਰੀ ਕੰਮ-ਕਾਜ਼ 'ਚ ਵਟਸ ਐਪ ਦੀ ਵਰਤੋਂ ਵਾਲਾ ਹੁਕਮ ਵਾਪਸ ਚੰਡੀਗੜ੍ਹ , 18 ਅਪ੍ਰੈਲ , 2019 : ਪੰਜਾਬ ਸਰਕਾਰ ਨੇ ਆਪਣਾ ਉਹ ਹੁਕਮ ਵਾਪਸ ਲੈ ਲਿਆ ਹੈ ਜਿਸ ਰਾਹੀਂ ਸਰਕਾਰੀ ਕੰਮ-ਕਾਜ ਲਈ ਵਟਸ ਐਪ ਅਤੇ ਪ੍ਰਾਈਵੇਟ ਈਮੇਲ ਦੀ ਵਰਤੋਂ ਤੇ ਪਾਬੰਦੀ ਲਾਈ ਗਈ ਸੀ . ਸਰਕਾਰ ਦੇ ਜਨਰਲ ਪ੍ਰਸ਼ਾਸਨ ਨੇ ਅੱਜ ਜਾਰੀ ਕੀਤਾ ਇੱਕ ਹੁਕਮ ਰਾਹੀਂ ਆਪਣਾ 12 ਅਪ੍ਰੈਲ , 2019 ਦਾ ਹੁਕਮ ਅਰਜ਼ੀ ਤੌਰ ਤੇ ਵਾਪਸ ਲੈ ਲਿਆ ਹੈ .
Total Responses : 189