ਦਿੱਲੀ ਪੁਲਿਸ ਵਲੋਂ ਸਿੱਖ ਦੀ ਮਾਰਕੁਟਾਈ ਮਾਮਲੇ 'ਚ 2 ਪੁਲਿਸ ਅਧਿਕਾਰੀ ਮੁਅੱਤਲ - ਜੀ ਕੇ ਵੀ ਧਰਨੇ ਤੇ ਬੈਠੇ
ਬੀ ਜੇ ਪੀ ਨੇ ਵੀ ਪੁਲਸੀਆਂ ਦੇ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਆਪਣੇ ਸਾਥੀਆਂ ਸਮੇਤ ਮੁਖਰਜੀ ਨਗਰ ਪੁਲਿਸ ਥਾਣੇ ਅੱਗੇ ਦਿੱਤਾ ਧਰਨਾ
ਗ਼ੁੱਸੇ ਵਿਚ ਭਰਕੇ ਸਿੱਖਾਂ ਦੇ ਇੱਕ ਗਰੁੱਪ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ
ਵੱਡੀ ਗਿਣਤੀ ਵਿਚ ਸਿੱਖਾਂ ਨੇ ਰਾਤ ਨੂੰ ਰੋਹ ਭਰਿਆ ਵਿਖਾਵਾ ਕੀਤਾ - ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ
ਮੁਅੱਤਲ ਕੀਤੇ ਦੋ ਏ ਐਸ ਆਈਜ਼ ਦੇ ਹੁਕਮਾਂ ਦੀ ਕਾਪੀ ਇਸ ਪ੍ਰਕਾਰ ਹੈ :
ਅੱਧੀ ਰਾਤ ਨੂੰ ਸਿਖਾਂ ਦੇ ਰੋਹ ਭਰੇ ਵਿਖਾਵੇ ਦਾ ਵੀਡੀਓ ( ਪੀ ਟੀ ਸੀ ਦੇ ਧਨਵਾਦ ਸਾਹਿਤ )
https://www.facebook.com/ptcnewsonline/videos/2321082504797962/
https://www.facebook.com/ptcnewsonline/videos/425036778080642/
ਪੁਲਿਸ ਦੀ ਘਟੀਆ ਕਾਰਵਾਈ ਦੀ ਵੀਡੀਓ ਵੀ ਦੇਖੋ :
https://youtu.be/mRNrISmeEEI