← ਪਿਛੇ ਪਰਤੋ
ਨਵੀਂ ਦਿੱਲੀ, 22 ਜੁਲਾਈ 2019 - ਚੰਦਰਯਾਨ-2 ਨੂੰ ਦਾਗ਼ਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਅੱਜ ਦੁਪਹਿਰ 2 ਵਜੇ ਸ੍ਰੀਹਰੀਕੋਟਾ ਤੋਂ ਇਸ ਨੂੰ ਦਾਗਿਆ ਜਾਵੇਗਾ।
ਇਸ ਤੋਂ ਪਹਿਲਾਂ 15 ਜੁਲਾਈ ਨੂੰ ਤਕਨੀਕੀ ਨੁਕਸ ਦੇ ਚੱਲਦਿਆਂ ਇਸ ਨੂੰ ਦਾਗੇ ਜਾਣ ਤੋਂ ਇੱਕ ਘੰਟਾ ਪਹਿਲਾ ਹੀ ਰੋਕ ਦਿੱਤਾ ਗਿਆ ਸੀ।
Total Responses : 189