← ਪਿਛੇ ਪਰਤੋ
ਅੰਮ੍ਰਿਤਸਰ, 22 ਜੁਲਾਈ 2019 - ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਦੇ ਸ਼ੱਕ ਵਜੋਂ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮਕੇਸ਼ ਮੀਣਾ ਨਾਮੀ ਇਹ ਸ਼ਖਸ ਰੇਲਵੇ 'ਚ ਤੈਨਾਤ ਸੀ।
ਗ੍ਰਿਫਤਾਰੀ ਤੋਂ ਉਪਰੰਤ ਪੁਲਿਸ ਨੇ ਇਸਦੇ ਮੋਬਾਈਲ 'ਚੋਂ ਸਮਝੌਤਾ ਐਕਸਪ੍ਰੈੱਸ ਦੀ ਇੱਕ ਵੀਡੀੳ ਤੇ ਕੁਝ ਹੋਰ ਸਮੱਗਰੀ ਮਿਲੀ ਹੈ। ਜਿਸ ਨੂੰ ਪੁਲਿਸ ਦੁਆਰਾ ਸਾਈਬਰ ਸੈੱਲ ਨੂੰ ਭੇਜ ਦਿੱਤਾ ਗਿਆ ਹੈ।
Total Responses : 189