ਚੰਡੀਗੜ੍ਹ, 22 ਜੁਲਾਈ 2019 - ਪੰਜਾਬ ਦੇ 2 ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ
ਰਵਨੀਤ ਕੌਰ, ਆਈਏਐਸ (1988) ਨੂੰ ਜਸਪਾਲ ਸਿੰਘ ਆਈਏਐਸ (1992) ਦੀ ਥਾਂ 'ਤੇ ਅਡੀਸ਼ਨਲ ਚੀਫ ਸਕੱਤਰ, ਜਨਰਲ ਪ੍ਰਸ਼ਾਸਨ ਅਤੇ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਸੰਭਾਲਣਗੇ।
ਜਦਕਿ ਜਸਪਾਲ ਸਿੰਘ ਪ੍ਰਿੰਸੀਪਲ ਸਕੱਤਰ, ਪਲੈਨਿੰਗ ਦੇ ਤੌਰ ਤੇ ਅਹੁਦਾ ਸੰਭਾਲਣਗੇ।