← ਪਿਛੇ ਪਰਤੋ
ਲਖਨਊ, 23 ਜੁਲਾਈ 2019 - ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੋਧਿਆ 'ਚ ਭਗਵਾਨ ਸ੍ਰੀ ਰਾਮ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਬਣਾਉਣ ਦਾ ਫੈਸਲਾ ਲਿਆ ਹੈ। ਇਸਦੀ ਉਚਾਈ 251 ਮੀਟਰ ਹੋਏਗੀ। ਅਯੋਧਿਆ ਦੇ ਸਰਣੂ ਦੇ ਕਿਨਾਰੇ 'ਤੇ 100 ਹੈਕਟੇਅਟਰ (ਲਗਭਗ 250 ਏਕੜ) ਜ਼ਮੀਨ 'ਚ ਇਸ ਮੂਰਤੀ ਨੂੰ ਸਥਾਪਤ ਕੀਤਾ ਜਾਏਗਾ।
ਇਸ ਸਬੰਧੀ ਸੋਮਵਾਰ ਨੂੰ ਮੁੱਖ ਮੰਤਰੀ ਅਦਿਤਯਨਾਥ ਯੋਗੀ ਦੀ ਅਗਵਾਈ ਵਿਚ ਗਾਈ ਪਾਵਰ ਕਮੇਟੀ ਦੀ ਬੈਠਕ ਹੋਈ। ਜਿਸ 'ਚ ਕੈਬਿਨੇਟ ਮੰਤਰੀਆਂ ਨੇ ਇਸ ਪ੍ਰਸਤਾਵ 'ਤੇ ਫੈਸਲਾ ਲਿਆ।
Total Responses : 863