← ਪਿਛੇ ਪਰਤੋ
ਮੁਕੇਰੀਆਂ, 13 ਅਗਸਤ - ਮੁਕੇਰੀਆਂ ਨਜ਼ਦੀਕ ਹਰਸੇ ਮਾਨਸਰ ਵਿਖੇ ਬੰਦ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਉਣੀ ਪਈ। ਕਈ ਮੋਟਰਸਾਈਕਲ ਤੇ ਵਾਹਨ ਲੋਕਾਂ ਨੇ ਭੰਨ ਦਿੱਤੇ। ਅੱਧੀ ਦਰਜਨ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਦੇਖੋ ਵੀਡੀੳ
https://www.facebook.com/BabushahiDotCom/videos/761149757635482/
Total Responses : 863