← ਪਿਛੇ ਪਰਤੋ
ਚੰਡੀਗੜ੍ਹ , 19 ਅਗਸਤ 2019 - ਫ਼ੌਜ ਦੀ ਪੱਛਮੀ ਕਮਾਨ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਸੁਰਿੰਦਰ ਸਿੰਘ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ ਸੈਸ਼ਨ ਜੱਜ ਸ਼ਿਵਇੰਦਰ ਸਿੰਘ ਮਾਨ ਅਤੇ ਨਾਮੀ ਲੇਖਿਕਾ ਅਤੇ ਕਲਮ ਲੇਖਕ ਬੱਬੂ ਤੀਰ ਕਮਿਸ਼ਨ ਦੇ ਨਵੇਂ ਮੈਂਬਰ ਹੋਣਗੇ।
ਇਨ੍ਹਾਂ ਨਾਵਾਂ ਨੂੰ ਪੰਜਾਬ ਰਾਜਪਾਲ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਭਲਕੇ ਮੰਗਲਵਾਰ 4 ਵਜੇ ਇੰਨ੍ਹਾਂ ਮੈਂਬਰਾਂ ਨੂੰ ਪੰਜਾਬ ਰਾਜ ਭਵਨ ਵਿਖੇ ਰਾਜਪਾਲ ਸਹੁੰ ਚੁਕਾਉਣਗੇ।
Total Responses : 863