← ਪਿਛੇ ਪਰਤੋ
ਚੰਡੀਗੜ੍ਹ, 21 ਸਤੰਬਰ 2019 - ਡਰਾਇਕਟਰ ਸਿੱਖਿਆ ਵਿਭਾਗ ਵੱਲੋਂ ਡੀਡੀਓ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਜਿਹੜੇ ਲੈਕਚਰਾਰ ਪਦ ਉੱਨਤ ਕੀਤੇ ਗਏ ਹਨ ਉਨ੍ਹਾਂ ਦਾ ਡਾਟਾ ਰੀਵੀਊ ਕਰਨ ਉਪਰੰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਇਸ ਡਾਟਾ ਨੂੰ ਹੁਣ ਸਾਰੇ ਕਰਮਚਾਰੀਆਂ ਕੋਲੋਂ ਸਵੈ-ਘੋਸ਼ਣਾ ਪੱਤਰ ਲੇ ਕੇ ਸਪੈਸ਼ਲ ਈ-ਪੋਰਟਲ 'ਤੇ ਵੀ ਅੱਪਲੋਡ ਕੀਤਾ ਜਾਵੇ। ਇਸ ਤੋਂ ਬਿਨਾਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਕਰਮਚਾਰੀ ਬਾਹਰੀ ਸੂਬੇ ਜਾਂ ਯੁਨੀਵਰਸਿਟੀ ਤੋਂ ਹਨ ਉਨ੍ਹਾਂ ਤੋਂ ਵੀ ਸਬੰਧਿਤ ਡਾਟਾ ਅਤੇ ਸਵੈ-ਘੋਸ਼ਣਾ ਪੱਤਰ ਲੇ ਕੇ ਸਬੰਧਿਤ ਸਪੈਸ਼ਲ ਈ-ਪੋਰਟਲ 'ਤੇ ਅੱਪਲੋਡ ਕੀਤਾ ਜਾਵੇ। ਹੁਕਮ ਦੀ ਪੂਰੀ ਡਿਟੇਲ ਹੇਠਾਂ ਦਿੱਤੀ ਕਾਪੀ 'ਚ ਪੜ੍ਹੋ....
Total Responses : 928