← ਪਿਛੇ ਪਰਤੋ
ਸੁਰੇਸ਼ ਕੁਮਾਰ ਨੇ ਦਿੱਤੀ ਹੈਰੀਟੇਜ ਵਾਕ ਨੂੰ ਹਰੀ ਝੰਡੀ -ਨਾਮੀ ਹਸਤੀਆਂ ਹੋਈਆਂ ਸ਼ਾਮਲ ਸਮਾਣਾ , 22 ਸਤੰਬਰ , 2019 : ਮੁੱਖ ਮੰਤਰੀ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅੱਜ ਸਵੇਰੇ ਇੱਥੇ ਪਟਿਆਲਾ ਫਾਊਂਡੇਸ਼ਨ ਵੱਲੋਂ ਕਰਾਈ ਗਈ ਹੈਰੀਟੇਜ ਵਾਕ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ . ਇਸ ਵਿਚ ਸੀਨੀਅਰ ਸਰਕਾਰੀ ਅਫ਼ਸਰਾਂ ਤੋਂ ਬਿਨਾਂ ਨਾਮੀ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ . 'ਆਈ ਹੈਰੀਟੇਜ' ਪ੍ਰਾਜੈਕਟ ਤਹਿਤ ਇਹ ਚੌਥੀ ਵਿਰਾਸਤੀ ਵਾਕ ਗੋ-ਯੂਨੈਸਕੋ ਦੇ ਸਹਿਯੋਗ ਨਾਲ ਇੱਥੋਂ ਦੀ ਪੰਜ ਪੀਰ ਦਰਗਾਹ ਤੋਂ ਸ਼ੁਰੂ ਕੀਤੀ ਗਈ .
Total Responses : 933