← ਪਿਛੇ ਪਰਤੋ
ਸਟਾਕਹੋਮ, 9 ਅਕਤੂਬਰ 2019 - ਰਸਾਇਣ ਵਿਗਿਆਨ ਦੇ ਖੇਤਰ 'ਚ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਹੋ ਗਿਆ ਹੈ। ਜਾਨ ਬੀ-ਗੁਡਏਨਫ, ਐੱਮ. ਸਟੈਨਲ ਵਿਟਿਘਮ ਅਤੇ ਅਕੀਰਾ ਯੋਸ਼ੀਨੋ ਨੂੰ ਲਿਥੀਅਮ ਆਯਨ ਬੈਟਰੀ ਦੇ ਵਿਕਾਸ ਲਈ ਸਾਂਝੇ ਤੌਰ 'ਤੇ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਦੀ ਰੀਅਲ ਸਵੀਡਿਸ਼ ਅਕੈਡਮੀ ਆਫ ਸਾਇੰਸ ਦੇ ਸੈਕਟਰੀ ਜਨਰਲ ਗੋਰਾਨ ਕੇ. ਹੈਨਸਮ ਨੇ ਇਸ ਪੁਰਸਕਾਰ ਦਾ ਐਲਾਨ ਕੀਤਾ। ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/NobelPrize/status/1181871618144002049
Total Responses : 189