← ਪਿਛੇ ਪਰਤੋ
ਨਵੀਂ ਦਿੱਲੀ, 08 ਨਵੰਬਰ 2019 : 02 ਨਵੰਬਰ ਨੂੰ ਜਦੋਂ ਤੀਸ ਹਜ਼ਾਰੀ ਅਦਾਲਤ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਅਤੇ ਵਕੀਲਾਂ ਵਿਚਾਲੇ ਹੋਈ ਝੜਪ ਹੋਈ ਸੀ ਤਾਂ ਇਸ ਦੌਰਾਨ ਡੀਸੀਪੀ ਉੱਤਰੀ ਦਿੱਲੀ, ਮੋਨਿਕਾ ਭਾਰਦਵਾਜ 'ਤੇ ਵੀ ਵਕੀਲਾਂ ਵੱਲੋਂ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਹ ਨਿਆਂਇਕ ਜਾਂਚ ਸਮੇਂ ਆਪਣਾ ਪੱਖ ਜਰੂਰ ਦੇਣਗੇ। ਇਸ ਤੋਂ ਬਿਨਾਂ ਉਨ੍ਹਾਂ ਨੇ ਉਸਨੇ ਸੋਸ਼ਲ ਮੀਡੀਆ 'ਤੇ ਮਿਲੀ ਹਮਦਰਦੀ ਲਈ ਧੰਨਵਾਦ ਵੀ ਕੀਤਾ। ਇਸ ਮਾਮਲੇ ਲਈ ਨਿਆਂਇਕ ਜਾਂਚ ਦੇ ਪਹਿਲਾਂ ਹੀ ਹੁਕਮ ਦੇ ਦਿੱਤੇ ਗਏ ਹਨ।
Total Responses : 863