← ਪਿਛੇ ਪਰਤੋ
ਚੰਡੀਗੜ੍ਹ 22 ਨਵੰਬਰ 2019
ਸੈਮਸੰਗ ਦੀ ਚੱਲ ਰਹੀ ਸੀਰੀਜ਼ #ਇੰਡੀਆ ਆਨ ਗਲੈਕਸੀ, ਦੇ ਤਹਿਤ ਦਿੱਲੀ ਯੂਨੀਵਰਸਿਟੀ ਫ਼ੋਟੋਗਰਾਫੀ ਕਲੱਬ ਦੇ ਦੋ ਨੌਜਵਾਨ, ਫ਼ੋਟੋਗਰਾਫ਼ਰ, ਨਾਮ ਅਮਰ ਤੇ ਆਰਿਅਨ, ਅੰਮ੍ਰਿਤਸਰ ਪਹੁੰਚੇ ਤੇ ਸੈਮਸੰਗ ਗਲੈਕਸੀ ਐੱਸ 10 ਸਮਾਰਟ ਫ਼ੋਨ ਨਾਲ਼ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਦਿਲ ਨੂੰ ਟੁੰਬ ਲੈਣ ਵਾਲੀਆਂ ਤਸਵੀਰਾਂ ਕੈਪਚਰ ਕੀਤੀਆਂ
Total Responses : 863