ਰਾਜਸਥਾਨ, 2 ਦਸੰਬਰ 2019 - ਰਾਜਸਥਾਨ 'ਚ ਸਵਾਈ ਮਾਧੋਪੁਰ ਦੇ ਰਣਥਮਬੋਰ ਨੈਸ਼ਨਲ ਪਾਰਕ 'ਚ ਅੱਜ ਟੂਰਿਸਟਾਂ ਨਾਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ ਅਤੇ ਉਨ੍ਹਾਂ ਦੇ ਸਾਹ ਇੱਕ ਪਲ ਦੇ ਲਈ ਰੁਕ ਗਏ। ਅਸਲ 'ਚ ਟੂਰਿਸਟ ਜਦੋਂ ਰਣਥਮਬੋਰ ਨੈਸ਼ਨਲ ਪਾਰਕ 'ਚ ਟੂਰਿਸਟ ਵਾਹਨ 'ਚ ਜਾ ਰਹੇ ਹਨ ਤਾਂ ਅਚਾਨਕ ਹੀ ਉਨ੍ਹਾਂ ਦੇ ਪਿੱਛੇ ਟਾਈਗਰ ਲੱਗ ਗਿਆ ਜਿਸ ਨੇ ਕਾਫੀ ਸਮਾਂ ਟੂਰਿਸਟ ਵਾਹਨ ਦਾ ਪਿੱਛਾ ਕੀਤਾ ਇਸ ਦੌਰਾਨ ਟੂਰਿਸਟ ਕਾਫੀ ਡਰ ਗਏ।
ਵੀਡਿਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/ANI/status/1201444334140379136
ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਾਈਗਰ ਵਹਾਨ ਜਦੋਂ ਜਾ ਰਿਹਾ ਹੈ ਤਾਂ ਉਸ ਦੇ ਪਿੱਛੇ ਆਉਂਦਾ ਹੈ ਐਨਾ ਹੀ ਨਹੀਂ ਜਦੋਂ ਟੂਰਿਸਟ ਆਪਣੇ ਵਾਹਨ ਨੂੰ ਪਿੱਛੇ ਮੋੜਦੇ ਹਨ ਤਾਂ ਟਾਈਗਰ ਇੱਕ ਵਾਰ ਫਿਰ ਉਨ੍ਹਾਂ ਦੇ ਪਿੱਛੇ ਆਉਂਦਾ ਹੈ।