ਚੰਡੀਗੜ੍ਹ, 2 ਦਸੰਬਰ 2019 - 55 ਇਨਕਮ ਟੈਕਸ ਅਫਸਰਾਂ ਨੂੰ ਤਰੱਕੀ ਦੇ ਕੇ ਇਨਕਮ ਟੈਕਸ ਦੇ ਮੁੱਖ ਕਮਿਸ਼ਨਰ ਦਾ ਅਹੁਦਾ ਦਿੱਤਾ ਗਿਆ ਹੈ। ਜਿਨ੍ਹਾਂ ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ 'ਚ ਸੁਖਵਿੰਦਰ ਕੌਰ ਖੰਨਾ ਪਤਨੀ ਵਿਸ਼ਵਜੀਤ ਖੰਨਾ, ਅਡੀਸਨਲ ਚੀਫ਼ ਸੈਕਟਰੀ-ਕਮ-ਐਫਸੀਡੀ, ਪੰਜਾਬ ਅਤੇ ਪੂਨਮ ਸਿੱਧੂ ਪਤਨੀ ਕੇਬੀਐਸ ਸਿੱਧੂ, ਸਪੈਸ਼ਲ ਚੀਫ ਸਕਿਓਰਿਟੀ-ਕਮ-ਐਫਸੀਆਰ, ਪੰਜਾਬ ਵੀ ਸ਼ਾਮਿਲ ਹਨ।