ਚੰਡੀਗੜ੍ਹ, 21 ਜਨਵਰੀ 2020 - ਪੰਜਾਬ ਸਰਕਾਰ ਨੇ ਸੂਬੇ ਸਰਕਾਰੀ ਵਿਭਾਗਾਂ, ਪੀ.ਐਸ.ਯੂ, ਕਾਨੂੰਨੀ ਅਥਾਰਟੀਆਂ, ਖੁਦਮੁਖਤਿਆਰੀ ਸੰਸਥਾਵਾਂ, ਵਿਦਿਅਕ ਅਦਾਰਿਆਂ ਨੂੰ ਆਪਣੇ ਕੰਮਕਾਜਾਂ ਵਿੱਚ ਡਿਜੀਲੋਕਰ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਜਾਣਕਾਰੀ ਡਿਜੀਲਾਕਰ ਦੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਸਬੰਧਤ ਨੋਟੀਫਿਕੇਸ਼ਨ ਦੇਖਣ ਲਈ ਹੇਠ ਦੇਖੋ:-