← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 2 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਸਾਰੇ ਬੈਂਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਇਹ ਬੈਂਕ 10:00 ਤੋਂ 2:00 ਵਜੇ ਤੱਕ ਹੀ ਖੁੱਲ੍ਹਣਗੇ। ਪਰ ਨਾਲ ਹੀ ਬੈਂਕ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਕੰਮ ਦੌਰਾਨ ਮਾਸਕ ਅਤੇ ਗਲਵਜ਼ ਪਾਉਣੇ ਪੈਣਗੇ ਅਤੇ ਸੈਨੀਟਾਈਜ਼ ਦੀ ਵਰਤੋਂ ਵੀ ਕਰਨਗੇ ਅਤੇ ਬੈਂਕ 'ਚ ਭੀੜ ਆਦਿ ਤੋਂ ਵੀ ਸਾਵਧਾਨੀ ਵਰਤੀ ਜਾਏਗੀ ਅਤੇ ਹਰੇਕ ਸਖਸ਼ ਇੱਕ ਨਿਸਚਿਤ ਦੂਰੀ ਬਣਾ ਕੇ ਰੱਖੇਗਾ।
Total Responses : 189