← ਪਿਛੇ ਪਰਤੋ
ਨਵੀਂ ਦਿੱਲੀ, 30 ਜੂਨ 2020 - ਚੀਨੀ ਐਪ ਟਿਕ-ਟਾਕ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਭਾਰਤ 'ਚ ਕਿਸੇ ਵੀ ਨਵੇਂ ਮੋਬਾਇਲ ਇਹ ਐਪ ਡਾਊਨਲੋਡਨ ਕਰਨ ਲਈ ਉਪਲਬਧ ਨਹੀਂ ਹੋਵੇਗੀ। ਬੀਤੇ ਦਿਨ ਭਾਰਤ ਸਰਕਾਰ ਵੱਲੋਂ ਚੀਨ ਦੀਆਂ 59 ਐਪਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਜਿਨ੍ਹਾਂ 'ਚੋਂ ਟਿਕ-ਟਾਕ ਭਾਰਤ 'ਚ ਸਭ ਤੋਂ ਜ਼ਿਆਦਾ ਪਾਪੂਲਰ ਸੀ।
ਭਾਰਤ ਸਰਕਾਰ ਨੇ 59 ਚੀਨੀ ਮੋਬਾਇਲ ਐਪ ਕੀਤੇ ਬੈਨ
ਲਿਸਟ.....
Total Responses : 188