← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 4 ਜੁਲਾਈ 2020 - ਅੱਜ 'ਆਪ' ਦੇ ਜਗਰਾਉਂ ਤੋਂ ਵਿਧਾਇਕ ਅਤੇ ਉੱਪ ਲੀਡਰ ਵਿਰੋਧੀ ਧਿਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਆਲ ਇੰਡੀਆ ਹਿਉਮਨ ਰਾਈਟਸ ਕਾਊਂਸਿਲ ਵੱਲੋਂ ਵਿਧਾਇਕ ਵਜੋਂ ਵਧੀਆ ਸੇਵਾਵਾਂ ਨਿਭਾਉਣ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਕੰਮ ਕਰਨ ਸਬੰਧੀ ਕਰਵਾਏ ਗਏ ਸਰਵੇ ਦੇ ਅਧਾਰ ਤੇ ਸ੍ਰੀਮਤੀ ਕਿਰਨਜੀਤ ਕੌਰ ਚੀਫ ਸੈਕਰੇਟਰੀ ਆਲ ਇੰਡੀਆ ਹਿਊਮਨ ਰਾਈਟਸ ਕਾਊਂਸਿਲ ਸਟੇਟ ਪੰਜਾਬ ਅਤੇ ਜਸਮੇਲ ਸਿੰਘ ਬੁੱਟਰ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਕਾਊਂਸਿਲ ਸਟੇਟ ਪੰਜਾਬ ਵੱਲੋ ਪੰਜਾਬ ਵਿੱਚੋਂ ਪਹਿਲੀ ਬੈਸਟ ਲੇਡੀ ਵਿਧਾਇਕ ਦਾ ਐਵਾਰਡ ਦਿੱਤਾ ਗਿਆ।
Total Responses : 266