ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਨੇ ਪੰਜ ਸਰਕਲਾਂ 'ਚ ਵੰਡ ਕੇ ਪ੍ਰਧਾਨ ਤੇ ਹੋਰ ਅਹੁਦੇਦਾਰ ਲਾਏ
ਫਿਰੋਜ਼ਪੁਰ 1 ਅਗਸਤ 2020 : ਸ਼੍ਰੋਮਣੀ ਅਕਾਲੀ ਦਲ ਵਲੋ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਅਕਾਲੀ ਵਰਕਰਾਂ ਨੂੰ ਆਹਿਮ ਜਿੰਮੇਵਾਰੀਆਂ ਦਿੰਦਿਆਂ ਪਿੰਡ ਅਤੇ ਸ਼ਹਿਰ ਛਾਉਣੀ ਨੂੰ ਕੁੱਲ 17 ਸਰਕਲਾਂ ਵਿੱਚ ਵੰਡ ਕੇ ਮੁੱਖ ਆਹੁਦੇਦਾਰੀਆ ਵੰਡਣ ਦੀ ਸ਼ੁਰੂਆਤ ਕਰਦਿਆਂ ਵੱਖ ਵੱਖ ਸਰਕਲਾਂ ਦੇ ਡੈਲੀਗੇਟਾ ਨਾਲ ਮੀਟਿੰਗਾਂ ਕਰਕੇ ਸਰਕਲ ਪਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਹਲਕੇ ਦੇ ਵੱਖ ਵੱਖ ਪਿੰਡਾਂ ਨੂੰ ਭਾਗਾਂ ਚ ਵੰਡ ਕੇ ਸਰਕਲ ਪਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਮੀਟਿੰਗ ਕਰਨ ਪਹੁੰਚੇ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਸਰਕਲਾਂ ਦੇ ਆਹੁਦੇ ਦਾਰਾ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋ ਹਲਕੇ ਚ ਹਰ ਵਰਗ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇ ਗਾ, ਇਸ ਮੌਕੇ ਤੇ ਸਰਕਲ ਦੇ ਡੈਲੀਗੇਟਾ ਦੀ ਮੀਟਿੰਗ ਦੌਰਾਨ ਰਛਪਾਲ ਸਿੰਘ ਉਰਫ ਲਾਲ ਸਿੰਘ ਨੂੰ ਸਰਕਲ ਪਰਧਾਨ ਖਾਈ-ਬਾਰੇ ਕੇ, ਅਟਾਰੀ ਸਰਕਲ ਪ੍ਰਧਾਨ ਗੁਰਜੀਤ ਸਿੰਘ ਚੀਮਾ, ਅਤੇ ਸਰਕਲ ਦੁਲਚੀ ਕੇ ਪੱਲਾ ਮੇਘਾ ਦਾ ਗੁਰਨੈਬ ਸਿੰਘ ਗਿੱਲ, ਆਰਫਕੇ ਤੋਂ ਜ਼ਸਬੀਰ ਸਿੰਘ ਓਸਮਾਨਵਾਲਾ ਸਰਕਲ ਪ੍ਰਧਾਨ ਅਤੇ ਜਸਵੀਰ ਸਿੰਘ ਬੰਗੇਕੇ ਨੂੰ ਯੂਥ ਪਰਧਾਨ ਨਿਯੁਕਤ ਕੀਤਾ ਗਿਆ ,ਸਰਦਾਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਤੋ ਪਹਿਲਾਂ ਗੱਟੀਆ ਸਰਕਲ ਚ ਪਰਧਾਨ ਦੀ ਚੋਣ ਹੋ ਚੁੱਕੀ ਹੈ ਅਤੇ ਰਹਿ ਗਏ ਸਰਕਲ ਆਰਫਿ ਕੇ ਜਲਦ ਚੋਣ ਕੀਤੀ ਜਾਵੇਗੀ ਇਸ ਮੌਕੇ ਤੇ ਉਹਨਾ ਨਵ ਨਿਯੁਕਤ ਅਹੁਦੇਦਾਰ ਨੂੰ ਵਧਾਈ ਦਿੰਦਿਆਂ ਤਕੜੇ ਹੋ ਕੇ ਪਾਰਟੀ ਦੀ ਸੇਵਾ ਨਿਭਾਉਣ ਲਈ ਪ੍ਰੇਰਤ ਕੀਤਾ ਗਿਆ, ਇਸ ਮੌਕੇ ਤੇ ਸਰਕਲ ਖਾਈ-ਬਾਰੇਕੇ ਚੋ ਹੋਰਨਾਂ ਆਗੂਆਂ ਨੂੰ ਵੀ ਜਿੰਮੇਵਾਰੀ ਦਿਤੀ ਗਈ ਜਿਸ ਵਿੱਚ ਸੁਖਪਾਲ ਸਿੰਘ ਗੋਖੀ ਵਾਲਾ ਨੂੰ ਸਰਕਲ ਦਾ ਸਕੱਤਰ ਜਨਰਲ ਅਤੇ ਗਗਨਦੀਪ ਸਿੰਘ ਗੋਬਿੰਦ ਨਗਰ ਨੂੰ ਸਰਕਲ ਪਰਧਾਨ ਕਿਸਾਨ ਮੋਰਚਾ, ਬਲਕਾਰ ਸਿੰਘ ਲੂਥੜ ਨੂੰ ਸਰਕਲ ਪਰਧਾਨ ਐਸ ਸੀ ਵਿੰਗ ਅਤੇ ਸੁਖ ਪਵਾਰ ਬਾਰੇ ਕੇ ਨੂੰ ਐਸ ਸੀ ਵਿੰਗ ਦਾ ਸਕੱਤਰ ਜਨਰਲ ਅਤੇ ਬੀ ਸੀ ਵਿੰਗ ਦੇ ਹਰਜਿੰਦਰ ਸਿੰਘ ਨੂੰ ਸਰਕਲ ਪਰਧਾਨ ਨਿਯੁਕਤ ਕੀਤਾ ਗਿਆ, ਇਸ ਤਰਾ ਅਟਾਰੀ ਸਰਕਲ ਚੋ ਸੁਖਚੈਨ ਸਿੰਘ ਬਸਤੀ ਖੇਮਕਰਨ ਨੂੰ ਸਰਕਲ ਪਰਧਾਨ ਐਸ ਸੀ ਵਿੰਗ,ਜਸਬੀਰ ਸਿੰਘ ਮਸਤੇ ਕੇ ਨੂੰ ਸਕੱਤਰ ਜਨਰਲ, ਸਰਵਨ ਸਿੰਘ ਨਿਜ਼ਾਮ ਵਾਲਾ ਪਰਧਾਨ ਬੀ ਸੀ ਵਿੰਗ ਅਤੇ ਗੁਰਮੇਜ ਸਿੰਘ ਨੱਥੂਵਾਲਾ ਨੂੰ ਸਕੱਤਰ ਜਨਰਲ ਬੀ ਸੀ ਵਿੰਗ ਅਤੇ ਬਲਜਿੰਦਰ ਸਿੰਘ ਰੱਜੀ ਵਾਲਾ ਨੂੰ ਕਿਸਾਨ ਵਿੰਗ ਦਾ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ, ਇਸ ਨਾਲ ਹੀ ਸਰਕਲ ਦੁਲਚੀ ਕੇ ਪੱਲਾ ਮੇਘਾ ਦੇ ਬੀ ਸੀ ਵਿੰਗ ਦਾ ਕੁਲਵਿੰਦਰ ਸਿੰਘ ਕੁਤਬੇਵਾਲਾ ਨੂੰ ਸਰਕਲ ਪਰਧਾਨ ਨਿਯੁਕਤ ਕੀਤਾ ਗਿਆ ਅਤੇ ਐਸੀ ਸੀ ਵਿੰਗ ਜਸਬੀਰ ਸਿੰਘ ਆਲੇ ਵਾਲਾ ,ਜੰਡਾ ਸਿੰਘ ਨੂੰ ਸਕੱਤਰ ਜਨਰਲ ਅਤੇ ਗੁਰਦੇਵ ਸਿੰਘ ਨਵਾਂ ਜਮਸ਼ੇਰ ਨੂੰ ਕਿਸਾਨ ਵਿੰਗ ਅਤੇ ਗੁਰਦੇਵ ਸਿੰਘ ਦੌਲਤਪੁਰਾ ਨੂੰ ਬੀ ਸੀ ਵਿੰਗ ਦਾ ਸਰਕਲ ਪਰਧਾਨ ਆਰਫਿ ਕੇ ਨੂੰ ਆਹੁਦੇਦਾਰੀਆ ਦੇ ਕੇ ਨਿਵਾਜਿਆ ਗਿਆ, ਇਸ ਮੌਕੇ ਤੇ ਮਾਸਟਰ ਗੁਰਨਾਮ ਸਿੰਘ ਮੈਂਬਰ ਵਰਕਿੰਗ ਕਮੇਟੀ,ਮਹਿੰਦਰ ਸਿੰਘ ਵਿਰਕ ਜਥੇਬੰਦਕ ਸਕੱਤਰ, ਦਿਲਬਾਗ ਸਿੰਘ ਵਿਰਕ ਮੈਂਬਰ ਜਨਰਲ ਕੌਸਿਲ ਸ਼ੋਰਮਣੀ ਅਕਾਲੀ ਦਲ,ਪਿੰਕੀ ਸਿੱਧੂ, ਕੁਲਵਿੰਦਰ ਸਿੰਘ ਢੋਲੇ ਵਾਲਾ ਇੰਚਾਰਜ ਆਈ ਟੀ ਵਿੰਗ, ਨਛੱਤਰ ਸਿੰਘ ਸਾਬਕਾ ਸਰਪੰਚ , ਬਲਵਿੰਦਰ ਸਿੰਘ ਸਾਬਕਾ ਸਰਪੰਚ ,ਜੁਗਰਾਜ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਗੋਖੀ ਵਾਲਾ, ਗੁਰਮੇਜ ਸਿੰਘ ਸਾਬਕਾ ਸਰਪੰਚ, ਅੰਗਰੇਜ ਸਿੰਘ ਮਿੰਟੂ, ਸੁਖਦੇਵ ਸਿੰਘ ਭੱਦਰੂ, ਸੁਖਦੇਵ ਸਿੰਘ ਕਿਲਚੇ, ਦਰਸ਼ਨ ਸਿੰਘ ਰੁਕਨੇਵਾਲਾ, ਜਜਬੀਰ ਸਿੰਘ ਕਮਾਲੇ ਵਾਲਾ, ਸੋਭਾ ਸਿੰਘ ਬਸਤੀ ਰਾਮ ਲਾਲ, ਭਗਵੰਤ ਸਿੰਘ ਨਵਾਂ ,ਨਵਤੇਜ ਸਿੰਘ ਝਲੂਰ ,ਜਸਬੀਰ ਸਿੰਘ ਅਸਮਾਨ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜਰ ਸਨ।