← ਪਿਛੇ ਪਰਤੋ
ਸਾਬਕਾ ਆਈ ਏ ਐਸ ਪੰਜਾਬ ਵਾਟਰ ਰੈਗੂਲੇਟਰੀ ਅਥਾਰਟੀ ਦੇ ਸੈਕਟਰੀ ਬਣੇ ਚੰਡੀਗੜ੍ਹ, 24 ਸਤੰਬਰ , 2020: ਪੰਜਾਬ ਸਰਕਾਰ ਨੇ ਸੇਵਾ ਮੁਕਤ ਆਈ ਏ ਐਸ ਏ ਐਸ ਮਿਗਲਾਨੀ ਨੂੰ ਪੰਜਾਬ ਵਾਟਰ ਰੈਗੂਲੇਸ਼ਨ ਅਤੇ ਡਿਵੈੱਲਪਮੈਂਟ ਅਥਾਰਟੀ ਦਾ ਸੈਕਟਰੀ ਲਾਇਆ ਹੈ , ਉਨ੍ਹਾਂ ਦੇ ਅਹੁਦੇ ਦੀ ਮਿਆਦ ਤਿੰਨ ਸਾਲ ਹੋਵੇਗੀ .
Total Responses : 189