Canada ਦੀ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਮੁੱਖ ਝਲਕੀਆਂ
ਕੈਨੇਡਾ, 17 ਅਪ੍ਰੈਲ 2024- ਕਨੇਡਾ ਦੀ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਮੁੱਖ ਝਲਕੀਆਂ ਹੇਠਾਂ ਪੜ੍ਹੋ-
ਕੁੱਲ ਬਜਟ 480.5 ਬਿਲੀਅਨ
ਬਜਟ ਘਾਟਾ 38.8 ਬਿਲੀਅਨ
ਨਵਾਂ ਕੀਤਾ ਜਾਣ ਵਾਲਾ ਨਿਵੇਸ਼ 54.3 ਮਿਲੀਅਨ
ਕੁੱਲ ਮਾਲੀਆ ਇਕੱਠਾ ਕਰਨ ਦਾ ਟੀਚਾ 21.9 ਮਿਲੀਅਨ
ਨੋਟ : ਉਪਰੋਕਤ ਮਾਲੀਏ ਦਾ 19.3 ਬਿਲੀਅਨ CAPITOL GAIN (ਘਰ ਜਾਂ ਹੋਰ ਸੰਪਤੀ ਵੇਚ ਕਿ ਕਮਾਇਆ ਗਿਆ ਲਾਭ) 'ਤੇ ਵਧਾਏ ਗਏ ਟੈਕਸ ਤੋੰ ਇਕੱਠਾ ਕੀਤਾ ਜਾਵੇਗਾ
2 ਲੱਖ 50 ਹਜ਼ਾਰ ਤੋਂ ਉਪਰ ਪ੍ਰਾਪਤ ਹੋਣ ਵਾਲੇ ਕੈਪੀਟਲ ਲਾਭ 'ਤੇ ਲਗਾਇਆ ਜਾਣ ਵਾਲਾ ਟੈਕਸ 50 ਫੀਸਦੀ ਤੋਂ ਵਧਾ ਕਿ 6 0ਫੀਸਦੀ ਕਰ ਦਿੱਤਾ ਗਿਆ ਹੈ ।
ਨਵੇਂ ਨਿਵੇਸ਼ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ :
:
1) ਘਰਾਂ ਦੇ ਨਿਰਮਾਣ ਲਈ 8.5 ਬਿਲੀਅਨ
2) ਰਾਸ਼ਟਰੀ ਸੁਰੱਖਿਆ ਲਈ 8.1 ਬਿਲੀਅਨ
3) ਫੈਡਰਲ ਸਕੂਲ ਫੂਡ ਪ੍ਰੋਗਰਾਮ ਲਈ 1 ਬਿਲੀਅਨ
4) ਸਿਹਤ ਸੁਰੱਖਿਆ 1.5 ਬਿਲੀਅਨ
5) ਅਯੋਗ ਅਵਸਥਾ (disability) ਲਈ 6.1 ਬਿਲੀਅਨ
6) ਬਿਜਲਈ ਵਹੀਕਲਾਂ ਲਈ 607.9 ਮਿਲੀਅਨ ਅਆਉਣ ਵਾਲੇ ਦੋ ਸਾਲਾਂ 'ਚ
7) ਖੋਜ ਅਤੇ ਵਿਕਾਸ 1.8 ਬਿਲੀਅਨ ਪੰਜ ਸਾਲਾਂ 'ਚ
8) ਨਫਰਤੀ ਅਪਰਾਧ 'ਤੇ ਕਾਬੂ ਪਾਉਣ ਲਈ 273.6 ਮਿਲੀਅਨ
9] ਕਰਜਾ ਅਤੇ ਰਾਹਤ ਸਕੀਮਾਂ ਲਈ 7 ਬਿਲੀਅਨ