← Go Back
ਕੈਨੇਡਾ: ਕਈ ਵਾਹਨਾਂ ਦੀ ਟੱਕਰ ’ਚ ਭਾਰਤੀ ਜੋੜਾ, ਪੋਤਾ ਹਲਾਕ ਵਿਟਬਾਇ (ਓਨਟਾਰੀਓ), 4 ਮਈ, 2024: ਵਿਟਬਾਇ ਵਿਚ ਹਾਈਵੇ 401 ’ਤੇ ਕਈ ਵਾਹਨਾਂ ਦੀ ਹੋਈ ਆਪਸੀ ਅੱਕਰ ਵਿਚ ਇਕ ਭਾਰਤੀ ਜੋੜੇ, ਉਹਨਾਂ ਦੇ ਪੋਤੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਵਿਚ ਕੌਂਸਲੇਟ ਜਨਰਲ ਆਫ ਇੰਡੀਆ ਨੇ ਮਨੀਵਨਨ, ਮਹਾਂਲਕਸ਼ਮੀ ਤੇ ਉਹਨਾਂ ਦੇ ਪੋਤੇ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1036