← Go Back
ਕੈਲੀਫੋਰਨੀਆ, 22 ਜਨਵਰੀ 2019 - ਅਮਰੀਕਾ ਦੇ ਓਹਾਇਓ ਸਟੇਟ 'ਚ ਸੋਮਵਾਰ ਨੂੰ ਇਕ ਜਹਾਜ਼ ਟੇਕ-ਆਫ ਹੋਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ ਜਿਸ 'ਚ ਪਾਇਲਟ ਤੇ ਕੋ ਪਾਇਲਟ ਦੀ ਮੌਤ ਹੋ ਗਈ।
ਸ਼ੁਰੂਆਤੀ ਜਾਂਚ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਸ ਜਹਾਜ਼ ਦੇ ਇੰਜਣ 'ਚ ਖਰਾਬੀ ਦੇ ਚਲਦੀਆਂ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਜਹਾਜ 76 ਸਾਲ ਪੁਰਾਣਾ ਸੀ ਜੋ ਸਾਲ 1942 'ਚ ਬਣਾਇਆ ਗਿਆ ਸੀ।
Total Responses : 935