← Go Back
ਕਲੰਬੋ, 22 ਅਪ੍ਰੈਲ 2019 - ਸ੍ਰੀਲੰਕਾ ਚਰਚਾਂ ਅਤੇ ਹੋਟਲਾਂ 'ਚ ਹੋਏ ਸੀਰੀਅਲ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਸਥਾਨਕ ਪੁਲਿਸ ਮੁਤਾਬਕ 290 ਹੋ ਗਈ ਹੈ। ਐਤਵਾਰ ਦੀ ਰਾਤ ਤੱਕ ਮੌਤਾਂ ਦੀ ਗਿਣਤੀ 207 ਦੱਸੀ ਜਾ ਰਹੀ ਸੀ ਤੇ 500 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸੀ। ਇਸ ਘਟਨਾ ਤੋਂ ਬਾਅਦ ਸ੍ਰੀਲੰਕਾਈ ਪੁਲਿਸ ਵੱਲੋਂ 13 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ 13 ਲੋਕ ਇੱਕੋ ਗਰਮਖਿਆਲੀ ਗਰੁੱਪ ਨਾਲ ਸਬੰਧਤ ਹਨ।
Total Responses : 267