← Go Back
ਵਾਸ਼ਿੰਗਟਨ, 17 ਮਈ 2019 - ਅਮਰੀਕਾ ਨੇ 50 ਪਾਕਿਸਤਾਨੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ। ਅਮਰੀਕਾ ਨੇ ਇਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਦੇ ਕਾਨੂੰਨ ਦੀ ਉਲੰਘਣਾ ਕਰਨ, ਅਪਰਾਧਿਕ ਆਚਰਣ ਅਤੇ ਹੋਰ ਗੰਭੀਰ ਦੋਸ਼ਾਂ ਹੇਠ ਅਮਰੀਕਾ 'ਚੋਂ ਡਿਪੋਰਟ ਕੀਤਾ ਹੈ।
Total Responses : 930