← Go Back
ਬੌਰਿਸ ਜੌਨਸਨ ਨੂੰ ਬਰਤਾਨੀਆਂ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਜਿਸ ਦਾ ਐਲਾਨ ਅੱਜ ਲੰਡਨ 'ਚ ਕੰਜ਼ਰਵੇਟਿਵ ਪਾਰਟੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਜੈਰਮੀ ਹੰਟ ਨੂੰ ਹਰਾਇਆ ਹੈ। ਬੌਰਿਸ ਨੂੰ 92153 ਵੋਟਾਂ ਅਤੇ ਜੈਰਮੀ ਹੰਟ ਨੂੰ 46656 ਵੋਟਾਂ ਪ੍ਰਾਪਤ ਹੋਈਆਂ। 55 ਸਾਲ ਦੇ ਜੌਨਸਨ ਬੁੱਧਵਾਰ ਸ਼ਾਮ ਨੂੰ ਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
Total Responses : 930