← Go Back
ਰੂਸ ਦੇ ਮਾਸਕੋ ਏਅਰਪੋਰਟ 'ਤੋਂ ਚੱਲੇ ਜਹਾਜ਼ ਨਾਲ ਇੱਕ ਪੰਛੀਆਂ ਦਾ ਝੁੰਡ ਟਕਰਾ ਗਿਆ। ਪੰਛੀਆਂ 'ਚ ਝੁੰਡ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਕਈ ਪੰਛੀ ਜਹਾਜ਼ ਦੇ ਇੰਜਣ 'ਚ ਫਸ ਗਏ ਅਤੇ ਜਿਸ ਕਾਰਨ ਜਹਾਜ਼ ਉੱਡਣ ਦੀ ਸਥਿਤੀ 'ਚ ਨਹੀਂ ਸੀ ਅਤੇ ਅਜੇ ਏਅਰਪੋਰਟ ਵੀ ਦੂਰ ਸੀ। ਪਰ ਪਾਇਲਟ ਨੇ ਆਪਣੀ ਸੂਝ-ਬੂਝ ਨਾਲ ਜਹਾਜ਼ ਨੂੰ ਮੱਕੀ ਦੇ ਖੇਤਾਂ 'ਚ ਉਤਾਰ ਲਿਆ ਅਤੇ ਸਾਰੇ ਯਾਤਰੀਆਂ ਨੂੰ ਬਚਾ ਲਿਆ। ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਜਹਾਜ਼ 'ਚ ਕਰੀਬ 233 ਯਾਰਤੀ ਸਵਾਰ ਸਨ, ਇਸ ਲੈਂਡਿੰਗ ਦੌਰਾਨ ਕਰੀਬ 23 ਯਾਤਰੀ ਜ਼ਖਮੀ ਹੋਏ ਹਨ।
Total Responses : 942