← Go Back
ਕਰਾਚੀ, 27 ਜਨਵਰੀ 2020 - ਪਾਕਿਸਤਾਨ ਦੇ ਕਰਾਚੀ 'ਚ ਹਿੰਦੂ ਕੌਂਸਲ ਦੇ ਤਹਿਤ 80 ਜੋੜਿਆ ਦਾ ਸਮੂਹਿਕ ਵਿਆਹ ਕੀਤਾ ਗਿਆ। ਇਸ ਦੌਰਾਨ ਡਾਕਟਰ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਗਰੀਬ ਲੜਕੀਆਂ ਦਾ ਵਿਆਹ ਕਰਵਾ ਰਹੇ ਹਨ ਅਤੇ ਹੁਣ ਤੱਕ ਉਹ ਕਰੀਬ 1100 ਹਿੰਦੂ ਲੜਕੀਆਂ ਦਾ ਕੰਨਿਆਂ ਦਾਨ ਕਰ ਚੁੱਕੇ ਹਨ।
Total Responses : 936