← Go Back
ਤਰਨਜੀਤ ਸੰਧੂ ਬਣੇ ਅਮਰੀਕਾ 'ਚ ਭਾਰਤੀ ਰਾਜਦੂਤ ਨਵੀਂ ਦਿੱਲੀ , 28 ਜਨਵਰੀ , 2020 : ਪੰਜਾਬ ਦੇ ਨਾਮਵਰ ਸਿੱਖ ਪਰਿਵਾਰ ਦੇ ਜੰਮਪਲ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਲਾਉਣ ਦੇ ਰਸਮੀ ਹੁਕਮ ਜਾਰੀ ਹੋ ਗਏ ਨੇ . ਉਹ ਛੇਤੀ ਹੀ ਆਪਣਾ ਅਹੁਦਾ ਸੰਭਾਲਣਗੇ . ਇਸ ਵੇਲੇ ਉਹ ਸ੍ਰੀਲੰਕਾ ਵਿਚ ਭਾਰਤ ਦੇ ਰਾਜਦੂਤ ਸਨ . 1988 ਬੈਚ ਦੇ ਆਈ ਐਫ ਐਸ ਸੰਧੂ ਇਸ ਤੋਂ ਪਹਿਲਾਂ ਵੀ ਅਮਰੀਕਾ ਵਿਚ ਭਾਰਤੀ ਦੂਤਘਰ ਵਿਚ ਅਹਿਮ ਜ਼ਿੰਮੇਵਾਰੀ ਚੁੱਕੇ ਹਨ .
Total Responses : 189