ਪੀ ਪੀ ਐਸ ਅਫ਼ਸਰਾਂ ਦੀ ਸੀਨਿਆਰਿਟੀ ਲਿਸਟ ਹੋਈ ਫਾਈਨਲ -ਕਈਆਂ ਦੇ ਆਈ ਪੀ ਐਸ ਪਰਮੋਟ ਹੋਣ ਦਾ ਰਸਤਾ ਸਾਫ਼
ਚੰਡੀਗੜ੍ਹ , 07 ਜੁਲਾਈ , 2020 : ਬਹੁਤ ਲੰਮੇ ਸਮੇਂ ਤੋਂ ਰੇੜਕੇ 'ਚ ਪਈ ਅਤੇ ਕਾਨੂੰਨੀ ਉਲਝਣਾ 'ਚ ਉਲ਼ਝੀ ਪੰਜਾਬ ਦੇ ਪੀ ਪੀ ਐਸ ਅਫ਼ਸਰਾਂ ਦੀ ਸੀਨਿਆਰਿਟੀ ਲਿਸਟ ਪੰਜਾਬ ਸਰਕਾਰ ਵੱਲੋਂ ਫਾਈਨਲ ਕਰ ਦਿੱਤੀ ਗਈ ਜਿਸ ਨਾਲ ਇਨ੍ਹਾਂ ਵਿਚੋਂ ਕਈਆਂ ਦੇ ਆਈ ਪੀ ਐਸ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ .
ਹਾਈ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਪੰਜਾਬ ਦੇ ਗ੍ਰਹਿ ਮਹਿਕਮੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀ ਜੀ ਪੀ ਵੱਲੋਂ ਇਹ ਸੂਚੀ ਪੰਜਾਬ ਪੁਲਿਸ ਦੀ ਵੈੱਬਸਾਈਟ ਤੇ ਅੱਪਲੋਡ ਕਰ ਦਿੱਤੀ ਗਈ ਹੈ .
ਸੂਚੀ ਦੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1Oyt_IWQLUSikDKw-_Vj_NKHy5CAjKfQS/view?usp=sharing
http://www.punjabpolice.gov.in/ListofPPS.aspx