← Go Back
ਫਰਾਂਸ 'ਚ ਨਹੀਂ ਮਿਲਿਆ ਰੈਫਰੈਂਡੰਮ -20 ਨੂੰ ਹੁੰਗਾਰਾ - 2-3 ਸਿੱਖ ਹੀ ਪੁੱਜੇ ਪੈਰਿਸ , 15 ਅਗਸਤ , 2020 : ਸਿੱਖਸ ਫਾਰ ਜਸਟਿਸ ਵੱਲੋਂ 15 ਅਤੇ 16 ਅਗਸਤ ਨੂੰ ਦੁਨੀਆ ਭਰ 'ਚ ਰੈਫਰੈਂਡੰਮ -2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ ਕਰਾਏ ਜਾਣ ਦੇ ਸੱਦੇ ਨੂੰ ਫਰਾਂਸ 'ਚ ਹੁੰਗਾਰਾ ਨਹੀਂ ਮਿਲਿਆ . ਪੈਰਿਸ 'ਚ ਇਸ ਮੰਤਵ ਲਈ ਲਾਏ ਗਏ ਸਟਾਲ ਤੇ ਸਿਰਫ਼ ਤਿੰਨ ਸਿੱਖ ਹੀ ਪੁੱਜੇ ਜਿਨ੍ਹਾਂ ਵਿਚੋਂ ਵੀ ਇੱਕ ਨਾਬਾਲਗ ਸੀ . ਉਂਜ ਕੁਝ ਮੁਸਲਿਮ ਅਤੇ ਪਾਕਿਸਤਾਨ ਦੇ ਨਿਸ਼ਾਨ ਵਾਲੇ ਝੰਡੇ ਜ਼ਰੂਰ ਦਿਖਾਈ ਦਿੱਤੇ .
Total Responses : 188