ਚੰਡੀਗੜ੍ਹ, 18 ਸਤੰਬਰ 2020 - ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਦੱਸਿਆ ਹੈ ਕਿ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸ਼੍ਰੀ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ 17 ਸਾਲ ਦੀ ਨਾਬਾਲਿਗ ਧੀ ਬੁਲਬੌਲ ਕੌਰ ਨੂੰ ਅਗਵਾ ਕਰਨ ਦੀ ਜਾਣਕਾਰੀ ਮਿਲੀ ਹੈ। ਜਿਸ ਨੂੰ ਅਗਵਾ ਕੀਤੇ ਨੂੰ ਕਰੀਬ 15 ਦਿਨ ਹੋ ਗਏ ਹਨ ਜਿਸ ਨੂੰ 2 ਮੁਸਲਮਾਨਾਂ ਨੇ ਅਗਵਾ ਕੀਤਾ ਹੈ।
ਜਿਸ ਦਿਨ ਤੋਂ ਬੁਲਬੌਲ ਕੌਰ ਨੂੰ ਅਗਵਾ ਕੀਤਾ ਗਿਆ ਹੈ ਉਸ ਦਿਨ ਤੋਂ ਉਸ ਦੀ ਕੋਈ ਵੀ ਖਬਰ ਨਹੀਂ ਹੈ ਅਤੇ ਪਰਿਵਾਰ ਉਸ ਬਾਰੇ ਸੋਚ ਕੇ ਚਿੰਤਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦਾ ਜ਼ਬਰਦਸਤੀ ਨਿਕਾਹ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/mssirsa/status/1306982344369164290