← Go Back
ਬਲਜਿੰਦਰ ਸੇਖਾ
ਟੋਰਾਂਟੋ, 17 ਅਕਤੂਬਰ 2020 - ਕੈਨੇਡਾ ਦੇ ਪ੍ਰਧਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਬੇਟੇ ਨਾਲ ਕੈਨੇਡੀਅਨ ਪੱਤਝੜ (ਫਾਲ) ਦੇ ਮੌਸਮ ਦਾ ਅਨੰਦ ਲਿਆ ਗਿਆ। ਉਨ੍ਹਾਂ ਦੀ ਆਪਣੇ ਬੇਟੇ ਨਾਲ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਆਪਣੇ ਬੇਟੇ ਨਾਲ ਪੱਤਿਆਂ 'ਚ ਖੇਡ ਰਹੇ ਹਨ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪੱਤਝੜ ਦਾ ਮੌਸਮ ਦੋਖਣਯੋਗ ਹੁੰਦਾ ਹੈ।
Total Responses : 935