← ਪਿਛੇ ਪਰਤੋ
ਯੂਰਪੀ ਪੰਜਾਬੀ ਸੱਥ ਯੂ ਕੇ ਸੰਚਾਲਕ ਮੋਤਾ ਸਿੰਘ ਸਰਾਏ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਰੂ ਬ ਰੂ ਪ੍ਰੋਗਰਾਮ ਭਲਕੇ 13 ਜੁਲਾਈ ਨੂੰ ਪਟਿਆਲਾ, 12 ਜੁਲਾਈ, 2022: ਯੂਰਪੀ ਪੰਜਾਬੀ ਸੱਥ ਯੂ ਕੇ ਸੰਚਾਲਕ ਮੋਤਾ ਸਿੰਘ ਸਰਾਏ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਰੂ ਬ ਰੁ ਪ੍ਰੋਗਰਾਮ 13 ਜੁਲਾਈ ਨੂੰ ਸਵੇਰੇ 11.00 ਵਜੇ ਸੈਨੇਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਮੋਤਾਂ ਸਿੰਘ ਸਰਾਏ ਹੁਣ ਤੱਕ 20 ਕਰੋੜ ਰੁਪਏ ਦੀਆਂ ਪੁਸਤਕਾਂ ਛਪਕਾ ਕੇ ਵੰਡ ਚੁੱਕੇ ਹਨ।
Total Responses : 62