← ਪਿਛੇ ਪਰਤੋ
ਪਟਿਆਲਾ, 18 ਅਗਸਤ, 2016 : ਪਟਿਆਲਾ ਜੇਲ ਵਿੱਚ 8 ਸਾਲ ਰਹਿ ਕੇ ਇਸ ਬੰਦੇ ਨੇ ਜੋ ਮੁਕਾਮ ਹਾਸਿਲ ਕੀਤੇ ਹਨ ਉਹ ਬੰਦਾ ਬਾਹਰ ਰਹਿ ਕੇ ਵੀ ਹਾਸਿਲ ਨਹੀਂ ਕਰ ਸਕਦਾ | ਪਟਿਆਲਾ ਜੇਲ ਵਿੱਚ ਹੀ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਤੇ ਪੀ.ਐੱਚ.ਡੀ ਵੀ ਜੇਲ੍ਹ 'ਚ ਰਹਿ ਕੀਤੀ ਨਾਲ ਦੀ ਨਾਲ ਜੇਲ ਵਿੱਚ ਹੀ ਇਗਨੋ ਯੂਨੀ ਦਾ ਅਧਿਆਪਕ ਬਣ ਕੇ ਬੰਦੀਆਂ ਨੂੰ ਇਮਾਨਦਾਰੀ ਨਾਲ +2 ਦੀ ਤਿਆਰੀ ਕਰਵਾਈ ਹੋਰ ਕਈ ਅਸੰਭਵ ਗੱਲਾਂ | ਪੁਲਿਸ ਗਾਰਦ ਕੈਦੀ ਨੂੰ ਚੰਡੀਗੜ PGI ਲਿਜਾਂਦੀ ਬਹੁਤ ਵਾਰ ਸੁਣੀ ਪਰ PUCHD ਲਿਜਾ ਕੇ U.G.C ਦਾ ਪੇਪਰ ਦਵਾਉਂਦੀ ਪਹਿਲੀ I
Total Responses : 41