← ਪਿਛੇ ਪਰਤੋ
ਰਣਜੀਤ ਕੌਰ ਬਾਜਵਾ ਦੀ ਕਿਤਾਬ "ਨਵੀਆਂ ਕਲਮਾਂ ਨਵੀਂ ਉਡਾਣ 14 ਅਗਸਤ ਨੂੰ ਕੀਤੀ ਜਾਵੇਗੀ ਲੋਕ ਅਰਪਣ
ਗੁਰਦਾਸਪੁਰ, 6 ਅਗਸਤ 2024 -ਰਣਜੀਤ ਕੌਰ ਬਾਜਵਾ ਦੀ ਕਿਤਾਬ "ਨਵੀਆਂ ਕਲਮਾਂ ਨਵੀਂ ਉਡਾਣ 14 ਅਗਸਤ ਨੂੰ ਸਵੇਰੇ 11 ਵਜੇ ਬੀ ਯੂ ਸੀ ਕਾਲਜ ਬਟਾਲਾ ਵਿਖੇ ਲੋਕ ਅਰਪਣ ਕੀਤੀ ਜਾਵੇਗੀ।
Total Responses : 25565