ਸਰੀ, ਕੈਨੇਡਾ, 7 ਜੁਲਾਈ - ਪਾਕਿਸਤਾਨ , ਹਿੰਦੁਸਤਾਨ, ਕਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਜਿੱਥੇ ਜਿੱਥੇ ਵੀ ਪੰਜਾਬੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਵਸਦੇ ਹਨ ਉਨ੍ਹਾਂ ਦਾ ਚਹੇਤਾ ਸ਼ਾਇਰ ਬਾਬਾ ਨਜਮੀ ਕੁਝ ਦਿਨ ਸਰੀ ਚ ਹੈ। ਕੇਨੇਡਾ ਪਹੁੰਚੇ ਸ਼ਾਇਰ ਨਾਲ ਇਕਬਾਲ ਮਾਹਲ, ਸੈਫ ਖਾਲਿਦ, ਬਲਦੇਵ ਰੈਪਾ, ਪਰਮਿੰਦਰ ਸਵੈਚ, ਪਰਮਿੰਦਰ ਸ਼ਰਮਾ, ਡੀ ਪੀ ਅਰਸ਼ੀ, ਅੰਜੂ ਗੁਲਾਟੀ ਅਤੇ ਖਾਕਸਾਰ।
![](http://www.babushahi.in/upload/cke/1530932991_PHOTO-2018-07-07-04-40-38 (1).jpg)
![](http://www.babushahi.in/upload/cke/1530933019_PHOTO-2018-07-07-04-40-20 (1).jpg)
![](http://www.babushahi.in/upload/cke/1530933040_PHOTO-2018-07-07-04-40-51.jpg)
![](http://www.babushahi.in/upload/cke/1530933073_PHOTO-2018-07-07-04-40-31.jpg)
![](http://www.babushahi.in/upload/cke/1530933103_PHOTO-2018-07-07-04-40-38.jpg)