← ਪਿਛੇ ਪਰਤੋ
ਸਰੀ, 24 ਜੁਲਾਈ 2018 - ਬੀ.ਸੀ ਪੰਜਾਬੀ ਕਲਚਰਲ ਫਾਉਂਡੇਸ਼ਨ ਵੱਲੋਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਸਰੀ ਪੁਸਤਕ ਮੇਲਾ 29 ਜੁਲਾਈ ਸ਼ਾਮ 6 ਵਜੇ ਤਕ ਹੋਵੇਗਾ। ਸਭ ਲੇਖਕ ਪਾਠਕ ਜੋ ਪੁਸਤਕਾਂ ਤੋਂ ਵਾਝੇਂ ਰਹਿ ਗਏ ਉਹ ਜਰੂਰ ਪੁਸਤਕਾਂ ਨਾਲ ਦੋਸਤੀ ਪਾ ਸਕਦੇ ਹਨ ਜਾਂ ਹੋਰਾਂ ਨੂੰ ਪਵਾ ਸਕਦੇ ਹਨ। ਉਸ ਤੋਂ ਬਾਅਦ ਕੈਲਗਰੀ, ਐਡਮਿੰਟਨ, ਐਬਟਸਫੋਰਡ ਅਤੇ ਟਰਾਂਟੋ ਦੇ ਪਾਠਕਾਂ ਨਾਲ ਗੁਫਤਗੂ ਕਰਨ ਨਿਕਲ ਤੁਰੇਗਾ।
Total Responses : 50