Petrol Pump weekly closed: ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਲੁਧਿਆਣਾ 'ਚ- PPDA ਨੇ ਲਿਆ ਫੈਸਲਾ
ਲੁਧਿਆਣਾ, 8 ਅਗਸਤ 2024- Petrol Pump weekly closed: ਲੁਧਿਆਣਾ 'ਚ ਹਰ ਐਤਵਾਰ ਬੰਦ ਪੈਟਰੋਲ ਪੰਪ ਰਹਿਣਗੇ। ਇਹ ਫ਼ੈਸਲਾ ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਲਿਆ ਹੈ। ਪੀਪੀਡੀਏ ਨੇ ਮੰਗ ਕੀਤੀ ਕਿ, ਸਰਕਾਰ ਕਮਿਸ਼ਨ ਵਧਾਵੇ।
ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ।