Education Breaking: ਪੰਜਾਬੀ ਯੂਨੀਵਰਸਿਟੀ ਦੇ VC ਦਾ ਚਾਰਜ IAS ਅਫ਼ਸਰ ਨੂੰ ਮਿਲਿਆ, ਪ੍ਰੋ. ਅਰਵਿੰਦ ਦੀ ਟਰਮ ਹੋਈ ਪੂਰੀ
ਚੰਡੀਗੜ੍ਹ, 23 ਅਪ੍ਰੈਲ 2024- ਪੰਜਾਬੀ ਯੂਨੀਵਰਸਿਟੀ ਦੇ ਵੀਸੀ ਪ੍ਰੋਫ਼ੈਸਰ ਅਰਵਿੰਦ ਦੀ ਟਰਮ 25 ਅਪ੍ਰੈਲ 2024 ਨੂੰ ਪੂਰੀ ਹੋ ਰਹੀ ਹੈ, ਜਿਸ ਤੋਂ ਬਾਅਦ ਵੀਸੀ ਦਾ ਚਾਰਜ ਸੀਨੀਅਰ ਆਈਏਐਸ ਅਫ਼ਸਰ ਅਤੇ ਹਾਇਰ ਐਜ਼ੂਕੇਸ਼ਨ ਦੇ ਸੈਕਟਰੀ ਕੇਕੇ ਯਾਦਵ ਕੋਲ ਹੋਵੇਗੀ। ਇਸ ਸਬੰਧੀ ਗਵਰਨਰ ਪੰਜਾਬ ਦੇ ਵਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ।