ਚੰਡੀਗੜ੍ਹ ਯੂਨੀਵਰਸਟੀ ਦੇ 9124 ਵਿਦਿਆਰਥੀਆਂ ਨੇ ਜੌਬ ਹਾਸਿਲ : ਆਰ ਐਸ ਬਾਵਾ
ਮੋਹਾਲੀ, 27 ਮਈ 2024 : ਚੰਡੀਗੜ੍ਹ Universty ਵਲੋ ਅੱਜ ਹੁਸ਼ਿਆਰਪੁਰ ਵਿੱਚ ਵਾਈਸ ਚਾਂਸਲਰ ਆਰ ਐਸ ਬਾਵਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਵਾਈਸ ਚਾਂਸਲਰ ਆਰ ਐਸ ਬਾਵਾ ਨੇ ਦੱਸਿਆ ਕਿ ਯੂਨੀਵਰਸਟੀ ਦੇ 9124 ਵਿਦਿਆਰਥੀਆਂ ਨੇ ਜੌਬ ਹਾਸਿਲ ਕੀਤੇ | ਉਨ੍ਹਾਂ ਦੱਸਿਆ ਕਿ ਦੋਆਬਾ ਨਾਲ ਸਬੰਧ ਰੱਖਣ ਵਾਲੇ 545 ਵਿਦਿਆਰਥੀ ਹਨ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਕੰਪਿਊਟਰ ਵਿਗਿਆਨ ਤੇ ਸੂਚਨਾ ਪ੍ਰਣਾਲੀ ਵਿੱਚ 10 ਸਥਾਨ, ਇੰਜਿਨੀਆਇੰਗ ਪ੍ਰਗੋਗਿਕ ਵਿਚ11ਵਾ ਸਥਾਨ, ਬਿਜਨੈਸ ਮੈਨੇਜਮੈਟ ਵਿਚ 18 ਵਾ ਸਥਾਨ ਪ੍ਰਾਪਤ ਕੀਤਾ ਹੈ । ਉਥੇ ਹੀ ਬਾਵਾ ਨੇ ਦੱਸਿਆ ਕਿ ਚੰਡੀਗੜ੍ਹ Universty ਨੂੰ ਏਸ਼ੀਆ ਵਿੱਚੋ ਟੋਪ ਯੂਨੀਵਰਸਿਟੀਆ ਵਿੱਚੋ 185 ਵੇ ਸਥਾਨ ਤੋਂ 149ਵੇ ਸਥਾਨ ਤੇ ਪਹੁੰਚ ਗਈ ਹੈ |