← Go Back
ਹਰਿਆਣਾ ’ਚ ਅੱਜ ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਵੇਰਵਾ ਚੰਡੀਗੜ੍ਹ, 11 ਅਕਤੂਬਰ, 2024: ਹਰਿਆਣਾ ਸਰਕਾਰ ਨੇ ਦੁਰਗਾ ਅਸ਼ਟਮੀ ਨੂੰ ਵੇਖਦਿਆਂ ਸਰਕਾਰੀ ਸਕੂਲਾਂ ਦੇ ਸਵੇਰ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ। ਸਕੂਲ ਅੱਜ ਸਵੇਰੇ 10.00 ਵਜੇ ਲੱਗਣਗੇ ਤੇ ਛੁੱਟੀ 2.30 ਵਜੇ ਦੁਪਹਿਰ ਬਾਅਦ ਹੋਵੇਗੀ। ਦੁਪਹਿਰ ਦੀ ਸ਼ਿਫਟ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।
Total Responses : 207