ਪਹਾੜਾਂ ਤੋਂ ਉਤਰ ਸੜਕ ’ਤੇ ਆ ਲੋਕਾਂ ਨਾਲ ਖੇਡਣ ਲੱਗ ਗਿਆ ਇਹ ਤੇਂਦੂਆ,ਵੀਡੀਓ ਹੋਈ ਵਾਇਰਲ
ਮਨਾਲੀ, 15 ਜਨਵਰੀ, 2021 : ਮਨਾਲੀ ਸ਼ਹਿਰ ਵਿਚ ਉਦੋਂ ਲੋਕ ਹੈਰਾਨਰਹਿ ਗਏ ਜਦੋਂ ਇਕ 8-9 ਮਹੀਨੇ ਦਾ ਤੇਂਦੂਆ ਪਹਾੜਾਂ ਤੋਂ ਉਤਰ ਕੇ ਸੜਕ ’ਤੇ ਆ ਗਿਆ ਤੇ ਲੋਕਾਂ ਨਾਲ ਇਸ ਤਰੀਕੇ ਖੇਡਣ ਲੱਗ ਗਿਆ ਜਿਵੇਂ ਉਹ ਪਾਲਤੂ ਤੇਂਦੂਆ ਹੋਵੇ।
ਸੈਲਾਨੀ ਪਹਿਲਾਂ ਤਾਂ ਤੇਂਦੂਆ ਵੇਖ ਡਰ ਗਏ ਪਰ ਜਦੋਂ ਉਹ ਖੇਡਣ ਲੱਗਾ ਤਾਂ ਲੋਕ ਆਪਣੀਆਂ ਗੱਡੀਆਂ ਵਿਚੋਂ ਉਤਰ ਆਏ ਤੇ ਇਸਦੀਆਂ ਵੀਡੀਓ ਬਣਾਉਣ ਲੱਗ ਗਏ।
ਤੁਸੀਂ ਵੀ ਵੇਖੋ ਵੀਡੀਓ, ਲਿੰਕ ਕਲਿੱਕ ਕਰੋ :
https://youtu.be/HcS_SyXWp6Y