ਚੰਡੀਗੜ੍ਹ, 21 ਅਪ੍ਰੈਲ 2021 - 'ਬਾਜਰੇ ਦਾ ਸਿੱਟਾ' ਗੀਤ ਦੀਆਂ ਕੁੱਝ ਸਤਰਾਂ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਪਾਪੂਲਰ ਹੋ ਰਹੀਆਂ ਹਨ। ਜਿਸ 'ਤੇ ਵੱਖ-ਵੱਖ ਲੋਕਾਂ, ਕਲਾਕਾਰਾਂ ਅਤੇ ਹੋਰ ਹਸਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਈਆਂ ਜਾ ਰਹੀਆਂ ਹਨ, ਜਿਸ 'ਤੇ ਹੁਣ ਮਾਧੁਰੀ ਦੀਕਸ਼ਿਤ ਵੱਲੋਂ ਵੀ ਆਪਣੇ ਬੋਲਾਂ 'ਤੇ ਇਸ ਗੀਤ ਦੀਆਂ ਸਤਰਾਂ ਨੂੰ ਗਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ ਜੋ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ....
ਬਾਜਰੇ ਦਾ ਸਿੱਟਾ ਅਸੀਂ ਤਲੀ 'ਤੇ ਮਰੋੜਿਆ ... ਸੁਣੋ ਮਾਧੁਰੀ ਦੀਕਸ਼ਿਤ ਦੇ ਸੁਰ 'ਚ
https://www.instagram.com/reel/CN49BCmnfUz/?utm_source=ig_embed
https://www.babushahi.com/full-news.php?id=120107&headline=Madhuri-Dixit-performs-to-viral-%27Bajre-Da-Sitta%27-trend